-
ਯਹੂਦਾਹ 3ਪਵਿੱਤਰ ਬਾਈਬਲ
-
-
3 ਪਿਆਰਿਓ, ਭਾਵੇਂ ਮੈਂ ਤੁਹਾਨੂੰ ਉਸ ਮੁਕਤੀ ਬਾਰੇ ਲਿਖਣਾ ਚਾਹੁੰਦਾ ਸੀ ਜੋ ਸਾਨੂੰ ਸਾਰਿਆਂ ਨੂੰ ਮਿਲੇਗੀ, ਪਰ ਮੈਂ ਇਹ ਲਿਖ ਕੇ ਤੁਹਾਨੂੰ ਤਾਕੀਦ ਕਰਨੀ ਜ਼ਰੂਰੀ ਸਮਝੀ ਕਿ ਤੁਸੀਂ ਮਸੀਹੀ ਸਿੱਖਿਆਵਾਂ ਦੀ ਰਾਖੀ ਕਰਨ ਲਈ ਪੂਰਾ ਜ਼ੋਰ ਲਾ ਕੇ ਲੜੋ ਜੋ ਇੱਕੋ ਵਾਰ ਪਵਿੱਤਰ ਸੇਵਕਾਂ ਨੂੰ ਹਮੇਸ਼ਾ ਲਈ ਸੌਂਪੀਆਂ ਗਈਆਂ ਸਨ।
-