-
ਯਹੂਦਾਹ 4ਪਵਿੱਤਰ ਬਾਈਬਲ
-
-
4 ਮੈਂ ਤੁਹਾਨੂੰ ਇਸ ਕਰਕੇ ਲਿਖ ਰਿਹਾ ਹਾਂ ਕਿਉਂਕਿ ਕੁਝ ਆਦਮੀ ਦੱਬੇ ਪੈਰੀਂ ਤੁਹਾਡੇ ਵਿਚ ਆ ਵੜੇ ਹਨ। ਅਜਿਹੇ ਆਦਮੀਆਂ ਨੂੰ ਬਹੁਤ ਸਮਾਂ ਪਹਿਲਾਂ ਹੀ ਧਰਮ-ਗ੍ਰੰਥ ਵਿਚ ਸਜ਼ਾ ਦੇ ਲਾਇਕ ਠਹਿਰਾਇਆ ਜਾ ਚੁੱਕਾ ਹੈ। ਇਨ੍ਹਾਂ ਦੁਸ਼ਟ ਆਦਮੀਆਂ ਨੇ ਸਾਡੇ ਪਰਮੇਸ਼ੁਰ ਦੀ ਅਪਾਰ ਕਿਰਪਾ ਨੂੰ ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਨ ਦਾ ਬਹਾਨਾ ਬਣਾ ਲਿਆ ਹੈ ਅਤੇ ਆਪਣੇ ਇੱਕੋ-ਇਕ ਮਾਲਕ ਤੇ ਪ੍ਰਭੂ ਯਿਸੂ ਮਸੀਹ ਨਾਲ ਵਿਸ਼ਵਾਸਘਾਤ ਕੀਤਾ ਹੈ।
-