-
ਯਹੂਦਾਹ 7ਪਵਿੱਤਰ ਬਾਈਬਲ
-
-
7 ਇਸੇ ਤਰ੍ਹਾਂ, ਸਦੂਮ, ਗਮੋਰਾ ਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਹੋਰ ਸ਼ਹਿਰਾਂ ਵਿਚ ਲੋਕ ਕਾਮ-ਵਾਸ਼ਨਾ ਵਿਚ ਡੁੱਬੇ ਹੋਏ ਸਨ ਅਤੇ ਉਹ ਆਪਣੀਆਂ ਗ਼ੈਰ-ਕੁਦਰਤੀ ਤੇ ਗੰਦੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਹੀ ਲੱਗੇ ਰਹਿੰਦੇ ਸਨ। ਉਨ੍ਹਾਂ ਨੂੰ ਸਜ਼ਾ ਦੇਣ ਲਈ ਹਮੇਸ਼ਾ ਬਲ਼ਦੀ ਰਹਿਣ ਵਾਲੀ ਅੱਗ ਨਾਲ ਨਾਸ਼ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਉਦਾਹਰਣ ਸਾਡੇ ਲਈ ਇਕ ਚੇਤਾਵਨੀ ਹੈ।
-