-
ਪ੍ਰਕਾਸ਼ ਦੀ ਕਿਤਾਬ 1:13ਪਵਿੱਤਰ ਬਾਈਬਲ
-
-
13 ਅਤੇ ਉਨ੍ਹਾਂ ਸ਼ਮਾਦਾਨਾਂ ਦੇ ਵਿਚਕਾਰ ਕੋਈ ਜਣਾ ਖੜ੍ਹਾ ਸੀ ਜਿਹੜਾ ਮਨੁੱਖ ਦੇ ਪੁੱਤਰ ਵਰਗਾ ਸੀ ਅਤੇ ਉਸ ਨੇ ਪੈਰਾਂ ਤਕ ਇਕ ਲੰਬਾ ਚੋਗਾ ਪਾਇਆ ਹੋਇਆ ਸੀ ਅਤੇ ਸੁਨਹਿਰੇ ਰੰਗ ਦਾ ਸੀਨਾਬੰਦ ਬੰਨ੍ਹਿਆ ਹੋਇਆ ਸੀ।
-