13 ‘ਮੈਂ ਜਾਣਦਾ ਹਾਂ ਕਿ ਜਿੱਥੇ ਤੂੰ ਰਹਿੰਦਾ ਹੈਂ, ਉੱਥੇ ਸ਼ੈਤਾਨ ਦਾ ਸਿੰਘਾਸਣ ਹੈ, ਫਿਰ ਵੀ ਤੂੰ ਮੇਰੇ ਪ੍ਰਤੀ ਵਫ਼ਾਦਾਰ ਰਹਿੰਦਾ ਹੈਂ। ਮੇਰੇ ਵਫ਼ਾਦਾਰ ਗਵਾਹ ਅੰਤਿਪਾਸ ਦੇ ਦਿਨਾਂ ਵਿਚ ਵੀ ਤੂੰ ਮੇਰੇ ਉੱਤੇ ਨਿਹਚਾ ਕਰਨੀ ਨਹੀਂ ਛੱਡੀ। ਅੰਤਿਪਾਸ ਨੂੰ ਤੁਹਾਡੇ ਸ਼ਹਿਰ ਵਿਚ ਜਾਨੋਂ ਮਾਰਿਆ ਗਿਆ ਸੀ ਜਿੱਥੇ ਸ਼ੈਤਾਨ ਨੇ ਡੇਰਾ ਲਾਇਆ ਹੋਇਆ ਹੈ।