ਪ੍ਰਕਾਸ਼ ਦੀ ਕਿਤਾਬ 3:9 ਪਵਿੱਤਰ ਬਾਈਬਲ 9 ਸ਼ੈਤਾਨ ਦੀ ਟੋਲੀ* ਦੇ ਲੋਕ ਆਪਣੇ ਆਪ ਨੂੰ ਯਹੂਦੀ ਕਹਿੰਦੇ ਹਨ, ਪਰ ਨਹੀਂ ਹਨ ਸਗੋਂ ਉਹ ਝੂਠ ਬੋਲਦੇ ਹਨ। ਦੇਖ! ਉਨ੍ਹਾਂ ਨੂੰ ਮੈਂ ਤੇਰੇ ਕੋਲ ਲੈ ਕੇ ਆਵਾਂਗਾ ਅਤੇ ਉਹ ਤੇਰੇ ਪੈਰੀਂ ਪੈਣਗੇ ਅਤੇ ਮੈਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਵਾਂਗਾ ਕਿ ਮੈਂ ਤੈਨੂੰ ਪਿਆਰ ਕੀਤਾ ਹੈ।
9 ਸ਼ੈਤਾਨ ਦੀ ਟੋਲੀ* ਦੇ ਲੋਕ ਆਪਣੇ ਆਪ ਨੂੰ ਯਹੂਦੀ ਕਹਿੰਦੇ ਹਨ, ਪਰ ਨਹੀਂ ਹਨ ਸਗੋਂ ਉਹ ਝੂਠ ਬੋਲਦੇ ਹਨ। ਦੇਖ! ਉਨ੍ਹਾਂ ਨੂੰ ਮੈਂ ਤੇਰੇ ਕੋਲ ਲੈ ਕੇ ਆਵਾਂਗਾ ਅਤੇ ਉਹ ਤੇਰੇ ਪੈਰੀਂ ਪੈਣਗੇ ਅਤੇ ਮੈਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਵਾਂਗਾ ਕਿ ਮੈਂ ਤੈਨੂੰ ਪਿਆਰ ਕੀਤਾ ਹੈ।