-
ਪ੍ਰਕਾਸ਼ ਦੀ ਕਿਤਾਬ 6:12ਪਵਿੱਤਰ ਬਾਈਬਲ
-
-
12 ਅਤੇ ਮੈਂ ਦੇਖਿਆ ਕਿ ਜਦੋਂ ਲੇਲੇ ਨੇ ਛੇਵੀਂ ਮੁਹਰ ਤੋੜੀ, ਤਾਂ ਇਕ ਜ਼ਬਰਦਸਤ ਭੁਚਾਲ਼ ਆਇਆ ਅਤੇ ਸੂਰਜ ਕਾਲਾ ਹੋ ਗਿਆ ਜਿਵੇਂ ਵਾਲ਼ਾਂ ਦਾ ਬਣਿਆ ਤੱਪੜ ਹੁੰਦਾ ਹੈ ਅਤੇ ਪੂਰੇ ਚੰਦ ਦਾ ਰੰਗ ਲਹੂ ਵਾਂਗ ਲਾਲ ਹੋ ਗਿਆ
-