-
ਪ੍ਰਕਾਸ਼ ਦੀ ਕਿਤਾਬ 10:1ਪਵਿੱਤਰ ਬਾਈਬਲ
-
-
10 ਅਤੇ ਮੈਂ ਇਕ ਹੋਰ ਤਾਕਤਵਰ ਦੂਤ ਨੂੰ ਆਕਾਸ਼ੋਂ ਉੱਤਰਦੇ ਦੇਖਿਆ। ਉਸ ਨੇ ਬੱਦਲ ਨੂੰ ਪਹਿਨਿਆ ਹੋਇਆ ਸੀ ਅਤੇ ਉਸ ਦੇ ਸਿਰ ਉੱਤੇ ਸਤਰੰਗੀ ਪੀਂਘ ਸੀ ਅਤੇ ਉਸ ਦਾ ਚਿਹਰਾ ਸੂਰਜ ਵਾਂਗ ਚਮਕ ਰਿਹਾ ਸੀ ਅਤੇ ਉਸ ਦੇ ਪੈਰ ਅੱਗ ਦੇ ਥੰਮ੍ਹਾਂ ਵਰਗੇ ਸਨ।
-