-
ਪ੍ਰਕਾਸ਼ ਦੀ ਕਿਤਾਬ 13:3ਪਵਿੱਤਰ ਬਾਈਬਲ
-
-
3 ਅਤੇ ਮੈਂ ਦੇਖਿਆ ਕਿ ਦਰਿੰਦੇ ਦੇ ਇਕ ਸਿਰ ਉੱਤੇ ਬਹੁਤ ਹੀ ਡੂੰਘਾ ਜ਼ਖ਼ਮ ਕੀਤਾ ਹੋਇਆ ਸੀ ਜਿਸ ਕਰਕੇ ਲੱਗਦਾ ਸੀ ਕਿ ਉਹ ਮਰ ਗਿਆ ਸੀ। ਪਰ ਉਸ ਦਾ ਇਹ ਜਾਨਲੇਵਾ ਜ਼ਖ਼ਮ ਠੀਕ ਹੋ ਗਿਆ ਅਤੇ ਸਾਰੀ ਦੁਨੀਆਂ ਦੇ ਲੋਕ ਵਹਿਸ਼ੀ ਦਰਿੰਦੇ ਦੀ ਵਾਹ-ਵਾਹ ਕਰਦੇ ਹੋਏ ਉਸ ਦੇ ਪਿੱਛੇ-ਪਿੱਛੇ ਤੁਰ ਪਏ।
-