-
ਪ੍ਰਕਾਸ਼ ਦੀ ਕਿਤਾਬ 13:4ਪਵਿੱਤਰ ਬਾਈਬਲ
-
-
4 ਅਤੇ ਉਨ੍ਹਾਂ ਨੇ ਅਜਗਰ ਦੀ ਭਗਤੀ ਕੀਤੀ ਕਿਉਂਕਿ ਉਸ ਨੇ ਵਹਿਸ਼ੀ ਦਰਿੰਦੇ ਨੂੰ ਅਧਿਕਾਰ ਦਿੱਤਾ ਸੀ ਅਤੇ ਉਨ੍ਹਾਂ ਨੇ ਵਹਿਸ਼ੀ ਦਰਿੰਦੇ ਦੀ ਵੀ ਭਗਤੀ ਕਰਦੇ ਹੋਏ ਕਿਹਾ: “ਇਸ ਵਹਿਸ਼ੀ ਦਰਿੰਦੇ ਵਰਗਾ ਕੌਣ ਹੈ ਅਤੇ ਕੌਣ ਇਸ ਨਾਲ ਲੜ ਸਕਦਾ ਹੈ?”
-