-
ਪ੍ਰਕਾਸ਼ ਦੀ ਕਿਤਾਬ 13:7ਪਵਿੱਤਰ ਬਾਈਬਲ
-
-
7 ਅਤੇ ਉਸ ਨੂੰ ਪਵਿੱਤਰ ਸੇਵਕਾਂ ਨਾਲ ਲੜਾਈ ਕਰਨ ਅਤੇ ਉਨ੍ਹਾਂ ਨੂੰ ਜਿੱਤਣ ਦੀ ਇਜਾਜ਼ਤ ਦਿੱਤੀ ਗਈ ਅਤੇ ਉਸ ਨੂੰ ਹਰ ਕਬੀਲੇ, ਹਰ ਨਸਲ, ਹਰ ਬੋਲੀ ਬੋਲਣ ਵਾਲੇ ਲੋਕਾਂ ਅਤੇ ਹਰ ਕੌਮ ਉੱਤੇ ਅਧਿਕਾਰ ਦਿੱਤਾ ਗਿਆ।
-