-
ਪ੍ਰਕਾਸ਼ ਦੀ ਕਿਤਾਬ 15:1ਪਵਿੱਤਰ ਬਾਈਬਲ
-
-
15 ਅਤੇ ਮੈਂ ਸਵਰਗ ਵਿਚ ਇਕ ਹੋਰ ਵੱਡਾ ਅਤੇ ਅਨੋਖਾ ਨਿਸ਼ਾਨ ਦੇਖਿਆ: ਸੱਤ ਦੂਤ ਜਿਨ੍ਹਾਂ ਕੋਲ ਸੱਤ ਬਿਪਤਾਵਾਂ ਸਨ। ਇਹ ਆਖ਼ਰੀ ਬਿਪਤਾਵਾਂ ਹਨ ਕਿਉਂਕਿ ਇਨ੍ਹਾਂ ਤੋਂ ਬਾਅਦ ਪਰਮੇਸ਼ੁਰ ਦੇ ਗੁੱਸੇ ਦੀ ਅੱਗ ਬੁੱਝ ਜਾਵੇਗੀ।
-