-
ਪ੍ਰਕਾਸ਼ ਦੀ ਕਿਤਾਬ 18:6ਪਵਿੱਤਰ ਬਾਈਬਲ
-
-
6 ਜਿਹੋ ਜਿਹਾ ਸਲੂਕ ਉਸ ਨੇ ਦੂਸਰਿਆਂ ਨਾਲ ਕੀਤਾ ਹੈ, ਉਸ ਨਾਲ ਵੀ ਉਹੋ ਜਿਹਾ ਸਲੂਕ ਕਰੋ, ਹਾਂ ਉਸ ਨੇ ਜੋ ਵੀ ਦੂਸਰਿਆਂ ਨਾਲ ਕੀਤਾ ਉਸ ਤੋਂ ਦੁਗਣਾ ਉਸ ਨਾਲ ਕੀਤਾ ਜਾਵੇ; ਉਸ ਨੇ ਪਿਆਲੇ ਵਿਚ ਜਿੰਨਾ ਦਾਖਰਸ ਪਾਇਆ ਹੈ, ਉਸ ਤੋਂ ਦੁਗਣਾ ਉਸ ਲਈ ਪਾਓ।
-