-
ਪ੍ਰਕਾਸ਼ ਦੀ ਕਿਤਾਬ 18:14ਪਵਿੱਤਰ ਬਾਈਬਲ
-
-
14 ਹਾਂ, ਜਿਹੜੀਆਂ ਵੀ ਮਨਪਸੰਦ ਚੀਜ਼ਾਂ ਤੇਰੇ ਕੋਲ ਸਨ, ਉਹ ਸਭ ਤੇਰੇ ਤੋਂ ਦੂਰ ਹੋ ਚੁੱਕੀਆਂ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਅਤੇ ਸ਼ਾਨਦਾਰ ਚੀਜ਼ਾਂ ਗਾਇਬ ਹੋ ਗਈਆਂ ਹਨ ਅਤੇ ਇਹ ਚੀਜ਼ਾਂ ਦੁਬਾਰਾ ਕਦੇ ਤੇਰੇ ਵਿਚ ਨਹੀਂ ਪਾਈਆਂ ਜਾਣਗੀਆਂ।
-