-
ਪ੍ਰਕਾਸ਼ ਦੀ ਕਿਤਾਬ 18:17ਪਵਿੱਤਰ ਬਾਈਬਲ
-
-
17 ਕਿਉਂਕਿ ਇੱਕੋ ਘੰਟੇ ਵਿਚ ਤੇਰੀ ਸਾਰੀ ਧਨ-ਦੌਲਤ ਤਬਾਹ ਹੋ ਗਈ!’
“ਅਤੇ ਸਾਰੇ ਸਮੁੰਦਰੀ ਜਹਾਜ਼ਾਂ ਦੇ ਕਪਤਾਨ, ਸਮੁੰਦਰੀ ਜਹਾਜ਼ਾਂ ਵਿਚ ਸਫ਼ਰ ਕਰਨ ਵਾਲੇ, ਮਲਾਹ ਅਤੇ ਸਮੁੰਦਰੀ ਵਪਾਰ ਰਾਹੀਂ ਰੋਜ਼ੀ-ਰੋਟੀ ਕਮਾਉਣ ਵਾਲੇ ਦੂਰ ਖੜ੍ਹੇ ਹੋ ਗਏ
-