-
ਪ੍ਰਕਾਸ਼ ਦੀ ਕਿਤਾਬ 18:19ਪਵਿੱਤਰ ਬਾਈਬਲ
-
-
19 ਅਤੇ ਉਨ੍ਹਾਂ ਨੇ ਆਪਣੇ ਸਿਰਾਂ ʼਤੇ ਮਿੱਟੀ ਪਾਈ ਅਤੇ ਰੋਏ-ਪਿੱਟੇ ਅਤੇ ਉੱਚੀ ਆਵਾਜ਼ ਵਿਚ ਕਿਹਾ, ‘ਹਾਇ! ਹਾਇ! ਇਸ ਵੱਡੇ ਸ਼ਹਿਰ ʼਤੇ, ਇਸ ਦੀ ਧਨ-ਦੌਲਤ ਕਰਕੇ ਸਾਰੇ ਸਮੁੰਦਰੀ ਜਹਾਜ਼ਾਂ ਦੇ ਮਾਲਕ ਅਮੀਰ ਹੋਏ ਸਨ, ਪਰ ਇੱਕੋ ਘੰਟੇ ਵਿਚ ਇਸ ਨੂੰ ਤਬਾਹ ਕਰ ਦਿੱਤਾ ਗਿਆ!’
-