-
ਪ੍ਰਕਾਸ਼ ਦੀ ਕਿਤਾਬ 18:20ਪਵਿੱਤਰ ਬਾਈਬਲ
-
-
20 “ਸਵਰਗ ਵਿਚ ਰਹਿਣ ਵਾਲਿਓ, ਨਾਲੇ ਪਵਿੱਤਰ ਸੇਵਕੋ, ਰਸੂਲੋ ਤੇ ਨਬੀਓ, ਇਸ ਦੀ ਤਬਾਹੀ ʼਤੇ ਖ਼ੁਸ਼ੀਆਂ ਮਨਾਓ ਕਿਉਂਕਿ ਪਰਮੇਸ਼ੁਰ ਨੇ ਇਸ ਨੂੰ ਸਜ਼ਾ ਦੇ ਕੇ ਤੁਹਾਡਾ ਬਦਲਾ ਲਿਆ ਹੈ!”
-