-
ਪ੍ਰਕਾਸ਼ ਦੀ ਕਿਤਾਬ 18:21ਪਵਿੱਤਰ ਬਾਈਬਲ
-
-
21 ਅਤੇ ਇਕ ਤਾਕਤਵਰ ਦੂਤ ਨੇ ਚੱਕੀ ਦੇ ਵੱਡੇ ਪੁੜ ਵਰਗਾ ਇਕ ਪੱਥਰ ਲੈ ਕੇ ਸਮੁੰਦਰ ਵਿਚ ਸੁੱਟਿਆ ਅਤੇ ਕਿਹਾ: “ਮਹਾਂ ਬਾਬਲ ਨੂੰ ਇੰਨੀ ਹੀ ਤੇਜ਼ੀ ਨਾਲ ਢਾਹਿਆ ਜਾਵੇਗਾ ਅਤੇ ਇਸ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।
-