-
ਪ੍ਰਕਾਸ਼ ਦੀ ਕਿਤਾਬ 18:22ਪਵਿੱਤਰ ਬਾਈਬਲ
-
-
22 ਅਤੇ ਰਬਾਬ ਵਜਾ ਕੇ ਨਾਲ-ਨਾਲ ਗਾਉਣ ਵਾਲੇ ਗਾਇਕਾਂ ਦੀ ਆਵਾਜ਼, ਸੰਗੀਤਕਾਰਾਂ ਦੀ ਆਵਾਜ਼, ਬੰਸਰੀਆਂ ਵਜਾਉਣ ਵਾਲਿਆਂ ਦੀ ਆਵਾਜ਼ ਅਤੇ ਤੁਰ੍ਹੀਆਂ ਵਜਾਉਣ ਵਾਲਿਆਂ ਦੀ ਆਵਾਜ਼ ਦੁਬਾਰਾ ਕਦੇ ਤੇਰੇ ਵਿਚ ਸੁਣਾਈ ਨਹੀਂ ਦੇਵੇਗੀ। ਅਤੇ ਕਿਸੇ ਵੀ ਕੰਮ ਦਾ ਕਾਰੀਗਰ ਤੇਰੇ ਵਿਚ ਦੁਬਾਰਾ ਨਹੀਂ ਹੋਵੇਗਾ ਅਤੇ ਚੱਕੀ ਦੀ ਆਵਾਜ਼ ਤੇਰੇ ਵਿਚ ਦੁਬਾਰਾ ਕਦੇ ਨਹੀਂ ਸੁਣਾਈ ਦੇਵੇਗੀ।
-