-
ਪ੍ਰਕਾਸ਼ ਦੀ ਕਿਤਾਬ 18:23ਪਵਿੱਤਰ ਬਾਈਬਲ
-
-
23 ਅਤੇ ਤੇਰੇ ਵਿਚ ਦੁਬਾਰਾ ਕਦੇ ਵੀ ਦੀਵਾ ਨਹੀਂ ਬਲ਼ੇਗਾ ਅਤੇ ਤੇਰੇ ਵਿਚ ਲਾੜੇ ਤੇ ਲਾੜੀ ਦੀ ਆਵਾਜ਼ ਦੁਬਾਰਾ ਕਦੇ ਸੁਣਾਈ ਨਹੀਂ ਦੇਵੇਗੀ। ਤੇਰੇ ਵਪਾਰੀ ਧਰਤੀ ਦੇ ਮੰਨੇ-ਪ੍ਰਮੰਨੇ ਲੋਕ ਸਨ ਅਤੇ ਤੂੰ ਆਪਣੀਆਂ ਜਾਦੂਗਰੀਆਂ ਨਾਲ ਸਾਰੀਆਂ ਕੌਮਾਂ ਨੂੰ ਗੁਮਰਾਹ ਕੀਤਾ ਸੀ।
-