ਪ੍ਰਕਾਸ਼ ਦੀ ਕਿਤਾਬ 19:2 ਪਵਿੱਤਰ ਬਾਈਬਲ 2 ਕਿਉਂਕਿ ਉਸ ਦੇ ਨਿਆਂ ਸਹੀ ਅਤੇ ਧਰਮੀ ਹਨ। ਕਿਉਂਕਿ ਉਸ ਨੇ ਉਸ ਵੱਡੀ ਕੰਜਰੀ ਨੂੰ ਸਜ਼ਾ ਦਿੱਤੀ ਹੈ ਜਿਸ ਨੇ ਆਪਣੀ ਹਰਾਮਕਾਰੀ* ਨਾਲ ਦੁਨੀਆਂ ਵਿਚ ਗੰਦ ਪਾਇਆ ਹੋਇਆ ਸੀ ਅਤੇ ਪਰਮੇਸ਼ੁਰ ਨੇ ਕੰਜਰੀ ਤੋਂ ਆਪਣੇ ਦਾਸਾਂ ਦੇ ਖ਼ੂਨ ਦਾ ਬਦਲਾ ਲਿਆ ਹੈ।”
2 ਕਿਉਂਕਿ ਉਸ ਦੇ ਨਿਆਂ ਸਹੀ ਅਤੇ ਧਰਮੀ ਹਨ। ਕਿਉਂਕਿ ਉਸ ਨੇ ਉਸ ਵੱਡੀ ਕੰਜਰੀ ਨੂੰ ਸਜ਼ਾ ਦਿੱਤੀ ਹੈ ਜਿਸ ਨੇ ਆਪਣੀ ਹਰਾਮਕਾਰੀ* ਨਾਲ ਦੁਨੀਆਂ ਵਿਚ ਗੰਦ ਪਾਇਆ ਹੋਇਆ ਸੀ ਅਤੇ ਪਰਮੇਸ਼ੁਰ ਨੇ ਕੰਜਰੀ ਤੋਂ ਆਪਣੇ ਦਾਸਾਂ ਦੇ ਖ਼ੂਨ ਦਾ ਬਦਲਾ ਲਿਆ ਹੈ।”