-
ਪ੍ਰਕਾਸ਼ ਦੀ ਕਿਤਾਬ 19:6ਪਵਿੱਤਰ ਬਾਈਬਲ
-
-
6 ਅਤੇ ਮੈਂ ਇਕ ਆਵਾਜ਼ ਸੁਣੀ ਜਿਵੇਂ ਵੱਡੀ ਭੀੜ ਦੀ ਤੇ ਤੇਜ਼ ਵਗਦੇ ਪਾਣੀ ਦੀ ਹੁੰਦੀ ਹੈ ਅਤੇ ਜ਼ੋਰਦਾਰ ਗਰਜਾਂ ਦੀ ਹੁੰਦੀ ਹੈ। ਉਨ੍ਹਾਂ ਨੇ ਕਿਹਾ: “ਯਾਹ ਦੀ ਜੈ-ਜੈਕਾਰ ਕਰੋ ਕਿਉਂਕਿ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਨੇ ਰਾਜੇ ਵਜੋਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ।
-