-
ਪ੍ਰਕਾਸ਼ ਦੀ ਕਿਤਾਬ 20:11ਪਵਿੱਤਰ ਬਾਈਬਲ
-
-
11 ਅਤੇ ਮੈਂ ਇਕ ਵੱਡਾ ਅਤੇ ਚਿੱਟਾ ਸਿੰਘਾਸਣ ਦੇਖਿਆ ਅਤੇ ਪਰਮੇਸ਼ੁਰ ਨੂੰ ਵੀ ਦੇਖਿਆ ਜਿਹੜਾ ਸਿੰਘਾਸਣ ਉੱਤੇ ਬੈਠਾ ਹੋਇਆ ਸੀ। ਧਰਤੀ ਅਤੇ ਆਕਾਸ਼ ਉਸ ਦੇ ਸਾਮ੍ਹਣਿਓਂ ਨੱਠ ਗਏ ਅਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਗਿਆ।
-