ਹੋਰ ਜਾਣਕਾਰੀ
^ [1] (ਪੈਰਾ 11) ਪਰਮੇਸ਼ੁਰ ਦੇ ਉਨ੍ਹਾਂ ਸੇਵਕਾਂ ਦੇ ਤਜਰਬੇ ਪੜ੍ਹ ਕੇ ਤੁਹਾਨੂੰ ਹੌਸਲਾ ਮਿਲੇਗਾ ਜਿਨ੍ਹਾਂ ਨੇ ਹਾਲ ਹੀ ਦੇ ਸਾਲਾਂ ਵਿਚ ਅਜ਼ਮਾਇਸ਼ਾਂ ਦੌਰਾਨ ਧੀਰਜ ਧਰਿਆ। ਮਿਸਾਲ ਲਈ, ਤੁਸੀਂ 1992, 1999 ਅਤੇ 2008 ਦੀਆਂ ਯੀਅਰ ਬੁੱਕਾਂ (ਅੰਗ੍ਰੇਜ਼ੀ) ਵਿਚ ਇਥੋਪੀਆ, ਮਲਾਵੀ ਅਤੇ ਰੂਸ ਵਿਚ ਸਾਡੇ ਭਰਾਵਾਂ ਦੇ ਨਿਹਚਾ ਵਧਾਉਣ ਵਾਲੇ ਤਜਰਬੇ ਪੜ੍ਹ ਸਕਦੇ ਹੋ।