ਹੋਰ ਜਾਣਕਾਰੀ
^ [1] (ਪੈਰਾ 7) ਇਹ ਕੁਝ ਗੱਲਾਂ ਹਨ ਜਿਹੜੀਆਂ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਈਆਂ: (1) ਰਾਜ ਦਾ ਪ੍ਰਚਾਰ ਕਰੋ। (2) ਪਰਮੇਸ਼ੁਰ ʼਤੇ ਭਰੋਸਾ ਰੱਖੋ ਕਿ ਉਹ ਤੁਹਾਡੀਆਂ ਰੋਜ਼ ਦੀਆਂ ਲੋੜਾਂ ਪੂਰੀਆਂ ਕਰੇਗਾ। (3) ਪ੍ਰਚਾਰ ਵਿਚ ਲੋਕਾਂ ਨਾਲ ਬਹਿਸ ਨਾ ਕਰੋ। (4) ਵਿਰੋਧ ਆਉਣ ʼਤੇ ਪਰਮੇਸ਼ੁਰ ਉੱਤੇ ਭਰੋਸਾ ਰੱਖੋ। (5) ਲੋਕਾਂ ਤੋਂ ਨਾ ਡਰੋ।