ਫੁਟਨੋਟ
ਇਹ ਲੋਕ ਜ਼ੀਨੋ ਨਾਂ ਦੇ ਫ਼ਿਲਾਸਫ਼ਰ ਦੇ ਚੇਲੇ ਸਨ ਅਤੇ ਮੰਨਦੇ ਸਨ ਕਿ ਲੋਕਾਂ ਨੂੰ ਸਮਝ ਮੁਤਾਬਕ ਜੀਵਨ ਜੀਉਣਾ ਚਾਹੀਦਾ ਹੈ ਅਤੇ ਖ਼ੁਸ਼ੀ ਤੇ ਗ਼ਮੀ ਤੋਂ ਮੁਕਤ ਹੋਣਾ ਚਾਹੀਦਾ ਹੈ। ਇਹ ਲੋਕ ਮਰੇ ਹੋਇਆਂ ਦੇ ਦੁਬਾਰਾ ਜੀਉਂਦਾ ਹੋਣ ਵਿਚ ਵਿਸ਼ਵਾਸ ਨਹੀਂ ਕਰਦੇ ਸਨ।