ਫੁਟਨੋਟ
ਪੁਰਾਣੀਆਂ ਅਤੇ ਭਰੋਸੇਯੋਗ ਹੱਥ-ਲਿਖਤਾਂ ਵਿਚ ਇਹ ਆਇਤ ਨਹੀਂ ਪਾਈ ਜਾਂਦੀ। ਪਰ ਕੁਝ ਹੱਥ-ਲਿਖਤਾਂ ਵਿਚ ਇਹ ਆਇਤ ਇਸ ਤਰ੍ਹਾਂ ਦਿੱਤੀ ਗਈ ਹੈ: “ਅਤੇ ਆਪਣੇ ਕਾਨੂੰਨ ਅਨੁਸਾਰ ਇਸ ਦਾ ਨਿਆਂ ਕਰਨਾ ਚਾਹੁੰਦੇ ਸੀ। ਪਰ ਫ਼ੌਜ ਦੇ ਕਮਾਂਡਰ ਲੁਸੀਅਸ ਨੇ ਆ ਕੇ ਆਪਣੀ ਫ਼ੌਜੀ ਤਾਕਤ ਨਾਲ ਉਸ ਨੂੰ ਸਾਡੇ ਹੱਥੋਂ ਲੈ ਲਿਆ ਅਤੇ ਹੁਕਮ ਦਿੱਤਾ ਕਿ ਉਸ ਉੱਤੇ ਦੋਸ਼ ਲਾਉਣ ਵਾਲੇ ਤੇਰੇ ਅੱਗੇ ਪੇਸ਼ ਹੋਣ।”