ਫੁਟਨੋਟ ਇੱਥੇ ਇਬਰਾਨੀ ਵਿਚ ਦੋ ਕਿਸਮਾਂ ਦੀ ਕਣਕ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚੋਂ ਘਟੀਆ ਕਿਸਮ ਦੀ ਕਣਕ ਪ੍ਰਾਚੀਨ ਮਿਸਰ ਵਿਚ ਉਗਾਈ ਜਾਂਦੀ ਸੀ।