ਫੁਟਨੋਟ ਜ਼ਾਹਰ ਹੈ ਕਿ ਇੱਥੇ ਉਨ੍ਹਾਂ ਮਸੀਹੀਆਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਬਿਲਕੁਲ ਖ਼ਤਮ ਹੋ ਗਿਆ ਹੈ।