ਫੁਟਨੋਟ
a ਡਾਕਟਰ ਜਾਂ ਸਰਜਨ ਵੀ ਮਰੀਜ਼ ਦੇ ਸਰੀਰ ਨੂੰ ਚੀਰਦੇ ਹਨ। ਪਰ ਡਾਕਟਰ ਦੇ ਕੱਟਣ-ਵੱਢਣ ਵਿਚ ਅਤੇ ਨੌਜਵਾਨਾਂ ਦੇ, ਖ਼ਾਸ ਕਰਕੇ ਕੁੜੀਆਂ ਦੇ, ਆਪਣੇ ਸਰੀਰ ਨੂੰ ਕੱਟਣ-ਵੱਢਣ ਦੇ ਮਕਸਦ ਵਿਚ ਬਹੁਤ ਫ਼ਰਕ ਹੈ। ਇਸ ਤਰ੍ਹਾਂ ਕਰਨ ਦੁਆਰਾ ਨੌਜਵਾਨ ਗੰਭੀਰ ਮਾਨਸਿਕ ਤਣਾਅ ਜਾਂ ਉਨ੍ਹਾਂ ਨਾਲ ਹੋਏ ਭੈੜੇ ਸਲੂਕ ਦਾ ਨਿਸ਼ਾਨ ਦਿਖਾ ਰਹੇ ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸ਼ਾਇਦ ਡਾਕਟਰਾਂ ਦੀ ਮਦਦ ਦੀ ਜ਼ਰੂਰਤ ਪਵੇ।