ਫੁਟਨੋਟ
a ਜਦੋਂ ਕ੍ਰੇਜ਼ੀ ਹੋਰਸ ਨੌਜਵਾਨ ਹੁੰਦਾ ਸੀ, (ਤਕਰੀਬਨ 1840-77) ਤਾਂ ਉਸ ਨੂੰ ਹੋਰ ਨਾਂ ਤੋਂ ਜਾਣਿਆ ਜਾਂਦਾ ਸੀ—ਹਿਜ਼ ਹੋਰਸ ਸਟੈਂਡਜ਼ ਇੰਨ ਸਾਈਟ (ਉਸ ਦਾ ਘੋੜਾ ਸਾਮ੍ਹਣੇ ਖੜ੍ਹਾ ਹੈ)। ਉੱਤਰੀ ਇੰਡੀਅਨਾਂ ਬਾਰੇ ਇਕ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ “ਸ਼ਾਇਦ ਉਸ ਨੂੰ ਇਹ ਨਾਂ 20 ਸਾਲਾਂ ਦੀ ਉਮਰ ਤੋਂ ਪਹਿਲਾਂ ਦਿੱਤਾ ਗਿਆ ਸੀ। ਆਪਣੇ ਪਰਿਵਾਰ ਵਿਚ ਉਹ ਤੀਜਾ ਸੀ ਜਿਸ ਨੂੰ ਇਹ ਨਾਂ ਦਿੱਤਾ ਗਿਆ।” ਇਹ ਨਾਂ ਸਿਰਫ਼ ਉਸ ਦੇ ਦਾਦੇ, ਉਸ ਦੇ ਪਿਤਾ ਅਤੇ ਉਸ ਨੂੰ ਦਿੱਤਾ ਗਿਆ ਸੀ।