ਫੁਟਨੋਟ
b ਉਸ ਮਸ਼ਹੂਰ ਜੰਗ ਦੌਰਾਨ ਕੁਝ 2,000 ਟੀਟੋਨ ਸੂ (ਲਕੋਟਾ ਕਬੀਲੇ ਦੇ ਆਦਮੀ) ਅਤੇ ਸ਼ਾਈਐਨ ਫ਼ੌਜਾਂ ਨੇ ਲੈਫਟੀਨੈਂਟ ਕਰਨਲ ਜੋਰਜ ਆਮਸਟ੍ਰਾਂਗ ਕਸਟਰ ਅਤੇ ਉਸ ਦੇ 215 ਘੋੜਸਵਾਰਾਂ ਨੂੰ ਖ਼ਤਮ ਕਰ ਦਿੱਤਾ ਸੀ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਮੇਜਰ ਮਾਰਕਸ ਰੇਨੋ ਅਤੇ ਕਪਤਾਨ ਫਰੈਡਰਿਕ ਬੈਨਟੀਨ ਦੇ ਦਲ ਵੀ ਭਜਾ ਦਿੱਤੇ। ਉਸ ਲੜਾਈ ਵਿਚ ਕ੍ਰੇਜ਼ੀ ਹੋਰਸ ਇਕ ਲੀਡਰ ਸੀ।