ਫੁਟਨੋਟ
a ਇਸ ਸਾਧਾਰਣ ਜਿਹੇ ਟੈੱਸਟ ਤੋਂ ਅਸੀਂ ਦੇਖ ਸਕਦੇ ਹਾਂ ਕਿ ਹਵਾ ਦਾ ਪ੍ਰੈਸ਼ਰ ਕਿਹੋ ਜਿਹਾ ਹੁੰਦਾ ਹੈ। ਜੇ ਤੁਸੀਂ ਉੱਚੀ ਪਹਾੜੀ ਦੇ ਉੱਪਰ ਜਾ ਕੇ ਇਕ ਖਾਲੀ ਪਲਾਸਟਿਕ ਦੀ ਬੋਤਲ ਖੋਲ੍ਹ ਕੇ ਇਸ ਨੂੰ ਹਵਾ ਨਾਲ ਭਰ ਕੇ ਬੰਦ ਕਰੋ, ਤਾਂ ਜਿਉਂ-ਜਿਉਂ ਤੁਸੀਂ ਪਹਾੜੀ ਤੋਂ ਉਤਰੋਗੇ ਉਸ ਬੋਤਲ ਨੂੰ ਕੀ ਹੋਵੇਗਾ? ਉਹ ਸੁੰਗੜ ਜਾਵੇਗੀ। ਕਿਉਂ? ਕਿਉਂਕਿ ਬਾਹਰਲੀ ਹਵਾ ਦਾ ਪ੍ਰੈਸ਼ਰ ਬੋਤਲ ਦੇ ਅੰਦਰਲੀ ਹਵਾ ਦੇ ਪ੍ਰੈਸ਼ਰ ਨਾਲੋਂ ਕਿਤੇ ਜ਼ਿਆਦਾ ਹੈ।