ਫੁਟਨੋਟ
a ਕਲੇਜੀ, ਦਾਲਾਂ, ਹਰੇ ਪੱਤੇ ਵਾਲੀਆਂ ਸਬਜ਼ੀਆਂ, ਗਿਰੀਆਂ ਅਤੇ ਪੌਸ਼ਟਿਕ ਤੱਤ ਮਿਲਾਏ ਹੋਏ ਸੀਰੀਅਲਾਂ ਵਿਚ ਫੋਲਿਕ ਐਸਿਡ ਅਤੇ ਲੋਹਾ ਹੁੰਦਾ ਹੈ। ਭੋਜਨ ਵਿੱਚੋਂ ਲੋਹੇ ਨੂੰ ਸੋਖਣ ਵਿਚ ਸਰੀਰ ਦੀ ਮਦਦ ਕਰਨ ਲਈ ਤੀਵੀਂ ਨੂੰ ਵਿਟਾਮਿਨ-ਸੀ ਨਾਲ ਭਰਪੂਰ ਭੋਜਨ ਵੀ ਖਾਣਾ ਚਾਹੀਦਾ ਹੈ। ਇਹ ਵਿਟਾਮਿਨ ਖ਼ਾਸ ਕਰਕੇ ਤਾਜ਼ੇ ਫਲਾਂ ਵਿਚ ਹੁੰਦਾ ਹੈ।