ਫੁਟਨੋਟ
b ਮਾਹਰਾਂ ਦੇ ਮੁਤਾਬਕ, ਗਰਭਕਾਲ ਦੌਰਾਨ ਸਹੀ ਭਾਰ ਵਾਲੀ ਤੀਵੀਂ ਦਾ ਭਾਰ 9 ਤੋਂ 12 ਕਿਲੋ ਵਧਣਾ ਚਾਹੀਦਾ ਹੈ। ਜੇ ਗਰਭਵਤੀ ਅੱਲ੍ਹੜ ਉਮਰ ਦੀ ਹੈ ਜਾਂ ਬਹੁਤ ਹੀ ਕਮਜ਼ੋਰ ਹੈ, ਤਾਂ ਉਸ ਨੂੰ 12 ਤੋਂ 15 ਕਿਲੋ ਭਾਰ ਵਧਾਉਣਾ ਚਾਹੀਦਾ ਹੈ, ਜਦ ਕਿ ਮੋਟੀਆਂ ਔਰਤਾਂ ਦਾ ਭਾਰ ਸਿਰਫ਼ 7 ਤੋਂ 9 ਕਿਲੋ ਹੀ ਵਧਣਾ ਚਾਹੀਦਾ ਹੈ।