ਫੁਟਨੋਟ
d ਸਿਗਰਟ ਪੀਣ ਵਾਲਿਆਂ ਦੀ ਸਿਹਤ ਨੂੰ ਹੋਰ ਵੀ ਖ਼ਤਰਾ ਹੁੰਦਾ ਹੈ ਕਿਉਂਕਿ ਸਿਗਰਟ ਪੀਣ ਨਾਲ ਦਿਲ ਅਤੇ ਲਹੂ-ਸੰਚਾਰ ਪ੍ਰਣਾਲੀ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਇਸ ਨਾਲ ਖ਼ੂਨ ਦੀਆਂ ਨਾੜੀਆਂ ਤੰਗ ਹੋ ਜਾਂਦੀਆਂ ਹਨ। ਇਕ ਪੁਸਤਕ ਨੇ ਦੱਸਿਆ ਕਿ ਸ਼ੱਕਰ ਰੋਗ ਦੇ ਜਿਨ੍ਹਾਂ ਮਰੀਜ਼ਾਂ ਨੂੰ ਆਪਣੇ ਹੱਥ-ਪੈਰ ਕਟਵਾਉਣੇ ਪਏ, ਉਨ੍ਹਾਂ ਵਿੱਚੋਂ 95 ਫੀ ਸਦੀ ਮਰੀਜ਼ ਸਿਗਰਟਾਂ ਪੀਣ ਵਾਲੇ ਸਨ।