ਫੁਟਨੋਟ
g ਸ਼ੱਕਰ ਰੋਗ ਦੇ ਲਗਭਗ 90 ਫੀ ਸਦੀ ਮਰੀਜ਼ਾਂ ਨੂੰ ਦੂਜੀ ਕਿਸਮ ਦਾ ਸ਼ੱਕਰ ਰੋਗ ਹੁੰਦਾ ਹੈ। ਪਹਿਲਾਂ ਇਸ ਨੂੰ ਇਨਸੁਲਿਨ ਤੇ ਨਿਰਭਰ ਨਾ ਹੋਣ ਵਾਲਾ ਰੋਗ ਜਾਂ ਸਿਰਫ਼ ਬਾਲਗਾਂ ਵਿਚ ਹੋਣ ਵਾਲਾ ਰੋਗ ਕਿਹਾ ਜਾਂਦਾ ਸੀ। ਪਰ ਇਹ ਗ਼ਲਤ ਹੈ ਕਿਉਂਕਿ ਦੂਜੀ ਕਿਸਮ ਦੇ ਸ਼ੱਕਰ ਰੋਗ ਨਾਲ ਪੀੜਿਤ ਤਕਰੀਬਨ 40 ਫੀ ਸਦੀ ਲੋਕਾਂ ਨੂੰ ਇਨਸੁਲਿਨ ਦੀ ਲੋੜ ਪੈਂਦੀ ਹੈ। ਇਸ ਤੋਂ ਇਲਾਵਾ, ਬਹੁਤ ਸਾਰੇ ਨੌਜਵਾਨਾਂ ਨੂੰ ਅਤੇ ਕਈ ਬੱਚਿਆਂ ਨੂੰ ਵੀ ਇਸ ਕਿਸਮ ਦਾ ਰੋਗ ਲੱਗ ਰਿਹਾ ਹੈ।