ਫੁਟਨੋਟ
a ਇਨ੍ਹਾਂ ਲੇਖਾਂ ਵਿਚ ਜਾਗਰੂਕ ਬਣੋ! ਦੇ ਲੇਖਕਾਂ ਨੇ ਬੱਚਿਆਂ ਦੀ ਦੇਖ-ਭਾਲ ਕਰਨ ਵਾਲੇ ਅਨੇਕ ਮਾਹਰਾਂ ਦੇ ਵਿਚਾਰ ਪੇਸ਼ ਕੀਤੇ ਹਨ। ਇਨ੍ਹਾਂ ਮਾਹਰਾਂ ਦੇ ਵਿਚਾਰ ਮਾਪਿਆਂ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦੇ ਹਨ। ਪਰ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਸਮੇਂ ਦੇ ਬੀਤਣ ਨਾਲ ਅਜਿਹੇ ਵਿਚਾਰ ਬਦਲ ਸਕਦੇ ਹਨ। ਪਰ ਬਾਈਬਲ ਦੇ ਮਿਆਰ ਕਦੇ ਨਹੀਂ ਬਦਲਦੇ ਇਸ ਲਈ ਜਾਗਰੂਕ ਬਣੋ! ਰਸਾਲਾ ਹਮੇਸ਼ਾ ਬਾਈਬਲ ਦਾ ਪੱਖ ਲੈਂਦਾ ਹੈ।