ਫੁਟਨੋਟ
b ਜੇ ਮਾਂ ਬਹੁਤ ਜ਼ਿਆਦਾ ਉਦਾਸ ਤੇ ਨਿਰਾਸ਼ ਹੋ ਜਾਵੇ, ਨਾਲੇ ਆਪਣੇ ਬੱਚੇ ਤੋਂ ਤੇ ਦੁਨੀਆਂ ਤੋਂ ਦੂਰ-ਦੂਰ ਰਹਿਣਾ ਚਾਹੇ, ਤਾਂ ਹੋ ਸਕਦਾ ਹੈ ਕਿ ਉਹ ਡਿਪਰੈਸ਼ਨ ਦੀ ਸ਼ਿਕਾਰ ਹੈ ਜੋ ਅਕਸਰ ਬੱਚੇ ਦੇ ਜਨਮ ਤੋਂ ਬਾਅਦ ਕੁਝ ਮਾਵਾਂ ਨੂੰ ਹੁੰਦਾ ਹੈ। ਜੇਕਰ ਮਾਂ ਇਸ ਤਰ੍ਹਾਂ ਮਹਿਸੂਸ ਕਰਦੀ ਹੈ, ਤਾਂ ਉਸ ਨੂੰ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ। ਅੰਗ੍ਰੇਜ਼ੀ ਦੇ ਜਾਗਰੂਕ ਬਣੋ!, 22 ਜੁਲਾਈ 2002 ਦੇ ਸਫ਼ੇ 19-23 ਅਤੇ 8 ਜੂਨ 2003 ਦੇ ਸਫ਼ੇ 21-3 ਦੇਖੋ।