ਫੁਟਨੋਟ
a IBD ਰੋਗ ਦੀਆਂ ਦੋ ਕਿਸਮਾਂ ਹਨ—ਕਰੋਨਜ਼ ਬੀਮਾਰੀ ਅਤੇ ਵੱਡੀ ਅੰਤੜੀ ਵਿਚ ਅਲਸਰ। ਇਹ ਕਾਫ਼ੀ ਗੰਭੀਰ ਬੀਮਾਰੀਆਂ ਹਨ ਅਤੇ ਇਨ੍ਹਾਂ ਕਰਕੇ ਸ਼ਾਇਦ ਅੰਤੜੀਆਂ ਦਾ ਕੁਝ ਹਿੱਸਾ ਕੱਢਣਾ ਪੈ ਸਕਦਾ ਹੈ। IBD ਕਰਕੇ ਮਰੀਜ਼ ਦੀ ਹਾਲਤ ਵਿਗੜ ਸਕਦੀ ਹੈ ਅਤੇ ਕੁਝ ਕੇਸਾਂ ਵਿਚ ਉਹ ਸ਼ਾਇਦ ਮਰ ਵੀ ਸਕਦਾ ਹੈ।