ਫੁਟਨੋਟ
b ਇਨ੍ਹਾਂ ਇਮਾਰਤਾਂ ਵਿਚ ਪਰਮੇਸ਼ੁਰ ਦੀ ਭਗਤੀ ਕੀਤੀ ਜਾਂਦੀ ਹੈ ਤੇ ਇੱਥੇ ਯਹੋਵਾਹ ਦੇ ਗਵਾਹ ਸ਼ਿਸ਼ਟਾਚਾਰ ਨਾਲ ਵਿਆਹ ਵੀ ਕਰਦੇ ਹਨ। ਇੱਥੇ ਵਿਆਹ ਦੀ ਰਸਮ ਬਹੁਤ ਸਿੱਧੀ-ਸਾਦੀ ਹੁੰਦੀ ਹੈ। ਇਕ ਛੋਟਾ ਜਿਹਾ ਭਾਸ਼ਣ ਦਿੱਤਾ ਜਾਂਦਾ ਹੈ ਜਿਸ ਵਿਚ ਸੁਖੀ ਵਿਆਹੁਤਾ ਜੀਵਨ ਸੰਬੰਧੀ ਬਾਈਬਲ ਦੇ ਕੁਝ ਅਸੂਲ ਦੱਸੇ ਜਾਂਦੇ ਹਨ। ਕਿੰਗਡਮ ਹਾਲ ਵਿਚ ਵਿਆਹ ਕਰਾਉਣ ਲਈ ਕੋਈ ਪੈਸਾ ਨਹੀਂ ਦੇਣਾ ਪੈਂਦਾ।