ਫੁਟਨੋਟ
a ਸ਼ਬਦ “ਮੱਮੀ” ਅਰਬੀ ਸ਼ਬਦ ਮੂਮੀਆ ਤੋਂ ਆਇਆ ਹੈ ਤੇ ਇਸ ਦਾ ਮਤਲਬ ਹੈ “ਬਿਟੂਮਨ” ਜਾਂ “ਰਾਲ।” ਮੂਲ ਰੂਪ ਵਿਚ ਇਹ ਸ਼ਬਦ ਰਾਲ ਨਾਲ ਲੱਥ-ਪੱਥ ਲੋਥਾਂ ਲਈ ਵਰਤਿਆ ਜਾਂਦਾ ਸੀ ਕਿਉਂਕਿ ਇਹ ਦੇਖਣ ਵਿਚ ਕਾਲੀਆਂ ਨਜ਼ਰ ਆਉਂਦੀਆਂ ਸਨ। ਹੁਣ ਇਹ ਸ਼ਬਦ ਸੰਭਾਲ ਕੇ ਰੱਖੀ ਗਈ ਜਾਂ ਕੁਦਰਤੀ ਤੌਰ ਤੇ ਖ਼ਰਾਬ ਹੋਣ ਤੋਂ ਬਚੀ ਕਿਸੇ ਵੀ ਲੋਥ ਲਈ ਵਰਤਿਆ ਜਾਂਦਾ ਹੈ, ਚਾਹੇ ਉਹ ਇਨਸਾਨ ਦੀ ਹੋਵੇ ਜਾਂ ਜਾਨਵਰ ਦੀ।