ਫੁਟਨੋਟ
c ਹਰਾਮਕਾਰੀ ਕਰਨ ਦਾ ਮਤਲਬ ਹੈ ਦੋ ਵਿਅਕਤੀਆਂ ਦੁਆਰਾ, ਜੋ ਪਤੀ-ਪਤਨੀ ਨਹੀਂ ਹਨ, ਸਰੀਰਕ ਸੰਬੰਧ ਕਾਇਮ ਕਰਨੇ, ਮੌਖਿਕ ਸੰਭੋਗ ਅਤੇ ਗੁਦਾ-ਸੰਭੋਗ ਕਰਨਾ (oral and anal sex), ਸਮਲਿੰਗੀ ਸੰਬੰਧ ਕਾਇਮ ਕਰਨੇ ਤੇ ਇਕ ਦੂਸਰੇ ਦੇ ਗੁਪਤ ਅੰਗਾਂ ਨੂੰ ਪਲੋਸਣਾ ਅਤੇ ਹੋਰ ਕੰਮ ਕਰਨੇ ਜਿਨ੍ਹਾਂ ਵਿਚ ਗੁਪਤ ਅੰਗਾਂ ਦੀ ਗ਼ਲਤ ਵਰਤੋਂ ਕਰਨੀ ਸ਼ਾਮਲ ਹੈ।