ਫੁਟਨੋਟ
a ਕੁਝ ਅਪਰਾਧਾਂ ਦਾ ਕਾਰਨ ਮਾਨਸਿਕ ਬੀਮਾਰੀ ਹੋ ਸਕਦਾ ਹੈ। ਇਹ ਗੱਲ ਖ਼ਾਸ ਕਰਕੇ ਉਨ੍ਹਾਂ ਦੇਸ਼ਾਂ ਬਾਰੇ ਸੱਚ ਹੈ ਜਿੱਥੇ ਮਾਨਸਿਕ ਤੌਰ ਤੇ ਬੀਮਾਰ ਲੋਕ ਸੜਕਾਂ ਤੇ ਆਜ਼ਾਦ ਘੁੰਮਦੇ-ਫਿਰਦੇ ਹਨ ਤੇ ਜਿੱਥੇ ਲੋਕਾਂ ਨੂੰ ਸੌਖਿਆਂ ਹੀ ਹਥਿਆਰ ਮਿਲ ਸਕਦੇ ਹਨ। ਪਰ ਇਹ ਲੇਖ ਇਸ ਗੁੰਝਲਦਾਰ ਵਿਸ਼ੇ ਦੀ ਚਰਚਾ ਨਹੀਂ ਕਰ ਰਿਹਾ।