ਫੁਟਨੋਟ
b ਜਾਗਰੂਕ ਬਣੋ! ਤੇ ਪਹਿਰਾਬੁਰਜ ਵਿਚ ਉਨ੍ਹਾਂ ਕਈਆਂ ਲੋਕਾਂ ਦੀਆਂ ਕਹਾਣੀਆਂ ਛਾਪੀਆਂ ਗਈਆਂ ਹਨ ਜਿਨ੍ਹਾਂ ਨੇ ਬਾਈਬਲ ਤੋਂ ਪ੍ਰੇਰਿਤ ਹੋ ਕੇ ਅਪਰਾਧ ਦੀ ਜ਼ਿੰਦਗੀ ਤਿਆਗ ਦਿੱਤੀ ਹੈ। ਅੰਗ੍ਰੇਜ਼ੀ ਵਿਚ ਜਾਗਰੂਕ ਬਣੋ!, ਜੁਲਾਈ 2006, ਸਫ਼ੇ 11-13; 8 ਅਕਤੂਬਰ 2005, ਸਫ਼ੇ 20-1 ਅਤੇ ਪਹਿਰਾਬੁਰਜ, 15 ਅਕਤੂਬਰ 1998, ਸਫ਼ੇ 27-9; 15 ਫਰਵਰੀ 1997, ਸਫ਼ੇ 21-4 ਦੇਖੋ। ਨਾਲੇ ਪੰਜਾਬੀ ਵਿਚ ਪਹਿਰਾਬੁਰਜ, 1 ਜਨਵਰੀ 2000, ਸਫ਼ੇ 4-5 ਵੀ ਦੇਖੋ।