ਫੁਟਨੋਟ
b ਡਾਇਓਸੋਰੀਡੇਜ਼ ਦਸਤਾਵੇਜ਼ ਵੀਐਨਾ ਸ਼ਹਿਰ ਦੀ ਜੂਲੀਆਨਾ ਅਨੀਸੀਯਾ ਵਾਸਤੇ ਲਿਖਿਆ ਗਿਆ ਸੀ ਜਿਸ ਦੀ ਮੌਤ ਸ਼ਾਇਦ 527 ਜਾਂ 528 ਈ. ਵਿਚ ਹੋਈ ਸੀ। ਇਹ “ਚੰਮ-ਪੱਤਰ ਦਾ ਬਣਿਆ ਦਸਤਾਵੇਜ਼ ਯੂਨਾਨੀ ਅੰਸੀਅਲ ਲਿਪੀ ਵਿਚ ਲਿਖਿਆ ਹੋਇਆ ਹੈ। ਇਹ ਦਸਤਾਵੇਜ਼ ਯੂਨਾਨੀ ਅੰਸੀਅਲ ਲਿਖਾਈ ਦਾ ਸਭ ਤੋਂ ਪੁਰਾਣਾ ਨਮੂਨਾ ਹੈ ਜਿਸ ਦੀ ਤਾਰੀਖ਼ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।”—ਯੂਨਾਨੀ ਤੇ ਲਾਤੀਨੀ ਲਿਖਾਈ ਦੀ ਜਾਣਕਾਰੀ, ਲੇਖਕ ਈ. ਐੱਮ. ਟੌਮਸਨ।