ਫੁਟਨੋਟ
a ਇਨ੍ਹਾਂ ਵਿੱਚੋਂ ਕਈ ਵੈੱਬ-ਸਾਈਟਾਂ ਦਾਅਵਾ ਕਰਦੀਆਂ ਹਨ ਕਿ ਉਹ ਲੋਕਾਂ ਨੂੰ ਐਨੋਰੇੱਕਸਿਕ ਹੋਣ ਦੀ ਹੱਲਾਸ਼ੇਰੀ ਨਹੀਂ ਦਿੰਦੀਆਂ। ਪਰ ਅਸਲ ਵਿਚ ਇਹ ਐਨੋਰੇੱਕਸੀਆ ਨੂੰ ਇਕ ਬੀਮਾਰੀ ਵਜੋਂ ਨਹੀਂ ਪੇਸ਼ ਕਰਦੀਆਂ। ਇਸ ਦੀ ਬਜਾਇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੋਕਾਂ ਦਾ ਆਪਣਾ ਫ਼ੈਸਲਾ ਹੈ ਕਿ ਪਤਲੇ ਰਹਿਣ ਲਈ ਉਹ ਕੀ ਕਰਦੇ ਹਨ। ਇਨ੍ਹਾਂ ਸਾਈਟਾਂ ʼਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਨੌਜਵਾਨ ਆਪਣਾ ਅਸਲੀ ਭਾਰ ਅਤੇ ਖਾਣ ਦੀਆਂ ਮਾੜੀਆਂ ਆਦਤਾਂ ਆਪਣੇ ਮਾਪਿਆਂ ਤੋਂ ਕਿਵੇਂ ਲੁਕਾ ਸਕਦੇ ਹਨ।