ਫੁਟਨੋਟ
a ਪਹਿਲੀ ਸਦੀ ਵਾਂਗ ਅੱਜ ਵੀ ਕੁਝ ਵਫ਼ਾਦਾਰ ਮਸੀਹੀ ਅਮੀਰ ਹਨ। ਪਰ ਰੱਬ ਉਨ੍ਹਾਂ ਨੂੰ ਖ਼ਬਰਦਾਰ ਕਰਦਾ ਹੈ ਕਿ ਉਹ ਧਨ-ਦੌਲਤ ʼਤੇ ਭਰੋਸਾ ਰੱਖ ਕੇ ਉਸ ਨੂੰ ਭੁੱਲ ਨਾ ਜਾਣ। (ਕਹਾਉਤਾਂ 11:28; ਮਰਕੁਸ 10:25; ਪਰਕਾਸ਼ ਦੀ ਪੋਥੀ 3:17) ਸੋ ਭਾਵੇਂ ਅਸੀਂ ਅਮੀਰ ਹਾਂ ਜਾਂ ਗ਼ਰੀਬ, ਪਰ ਸਾਨੂੰ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣੀ ਚਾਹੀਦੀ ਹੈ।—ਲੂਕਾ 12:31.