ਫੁਟਨੋਟ
a ਭਾਵੇਂ ਘੱਟ ਹਾਰਮੋਨ ਪੈਦਾ ਕਰਨ ਵਾਲੇ ਥਾਇਰਾਇਡ ਕਾਰਨ ਗਰਭ-ਅਵਸਥਾ ਵਿਚ ਕੋਈ-ਨ-ਕੋਈ ਮੁਸ਼ਕਲ ਆ ਸਕਦੀ ਹੈ, ਫਿਰ ਵੀ ਆਮ ਤੌਰ ਤੇ ਥਾਇਰਾਇਡ ਦੀਆਂ ਰੋਗੀ ਤੀਵੀਆਂ ਜ਼ਿਆਦਾਤਰ ਤੰਦਰੁਸਤ ਬੱਚੇ ਪੈਦਾ ਕਰਦੀਆਂ ਹਨ। ਪਰ ਇਸ ਹਾਲਤ ਵਿਚ ਔਰਤ ਨੂੰ ਹਾਰਮੋਨ ਰਿਪਲੇਸਮੈਂਟ ਥੈਰੇਪੀ ਦੇਣੀ ਬਹੁਤ ਜ਼ਰੂਰੀ ਹੈ ਕਿਉਂਕਿ ਪਹਿਲਾਂ-ਪਹਿਲ ਉਸ ਦੇ ਅਣਜੰਮੇ ਬੱਚੇ ਨੂੰ ਮਾਂ ਤੋਂ ਸਿਵਾਇ ਹੋਰ ਕਿਤਿਓਂ ਥਾਇਰਾਇਡ ਹਾਰਮੋਨ ਨਹੀਂ ਮਿਲਦਾ।