ਫੁਟਨੋਟ
b T3 ਟ੍ਰਾਈਡੋਥਾਇਰੋਨਾਇਨ ਹੈ ਅਤੇ T4 ਥਾਇਰੋਕਸੀਨ ਹੈ। 3 ਅਤੇ 4 ਨੰਬਰ ਸੰਕੇਤ ਕਰਦੇ ਹਨ ਕਿ ਆਇਓਡੀਨ ਦੇ ਕਿੰਨੇ ਐਟਮ ਹਾਰਮੋਨ ਨਾਲ ਜੁੜੇ ਹਨ। ਥਾਇਰਾਇਡ ਗਲੈਂਡ ਕੈਲਸੀਟੋਨਿਨ ਹਾਰਮੋਨ ਵੀ ਪੈਦਾ ਕਰਦਾ ਹੈ ਜੋ ਖ਼ੂਨ ਵਿਚ ਕੈਲਸੀਅਮ ਦੀ ਮਾਤਰਾ ਨੂੰ ਸਹੀ ਰੱਖਦਾ ਹੈ।